ਸੁਖਜਿੰਦਰ ਰੰਧਾਵਾ ਨੇ ਕੱਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ: ਕਿਹਾ ਨਵੀਂ ਦਿੱਲੀ ਨੂੰ ਅਸਿੱਧਾ ਕੰਟਰੋਲ ਸੌਂਪਣ ਦੀ ਬਜਾਏ, ਤੁਸੀਂ ਸਿੱਧਾ ਕੰਟਰੋਲ ਕਿਉਂ ਨਹੀਂ ਸੌਪ ਦੇਂਦੇ

ਗੁਰਦਾਸਪੁਰ, 26 ਅਪ੍ਰੈਲ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਤੇ ਤੰਜ ਕਰਦੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਨਵੀਂ ਦਿੱਲੀ ਨੂੰ ਅਸਿੱਧਾ ਕੰਟਰੋਲ ਸੌਂਪਣ ਦੀ ਬਜਾਏ, ਅਰਵਿੰਦ ਕੇਜਰੀਵਾਲ ਦੇ ਪੂਰੇ ਰਾਜ ਤੇ ਰਾਜ ਕਰਨ ਦੀ ਆਪਣੀ ਲੰਬੇ ਸਮੇਂ ਦੀ … Continue reading ਸੁਖਜਿੰਦਰ ਰੰਧਾਵਾ ਨੇ ਕੱਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ: ਕਿਹਾ ਨਵੀਂ ਦਿੱਲੀ ਨੂੰ ਅਸਿੱਧਾ ਕੰਟਰੋਲ ਸੌਂਪਣ ਦੀ ਬਜਾਏ, ਤੁਸੀਂ ਸਿੱਧਾ ਕੰਟਰੋਲ ਕਿਉਂ ਨਹੀਂ ਸੌਪ ਦੇਂਦੇ